Close

ਕੰਡਿਆਲੀ ਤਾਰ ਪਾਰ ਖੇਤੀ ਲਈ ਮੁੜ ਮਿਲੀ ਇਜਾਜ਼ਤ, ਪਾਕਿ ਤਣਾਅ ਤੋਂ ਬਾਅਦ ਹੁਣ ਕਿਸਾਨ ਲਾ ਸਕਣਗੇ ਝੋਨਾ

24punjab


ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਦੇ ਚਲਦੇ ਅਟਾਰੀ-ਵਾਘਾ ਸਰਹੱਦ ਸਮੇਤ ਕਈ ਗੇਟ ਬੰਦ ਕਰ ਦਿੱਤੇ ਗਏ ਸਨ। ਇਥੋਂ ਤੱਕ ਕਿ ਸਰਹੱਦੀ ਰਿਟਰੀਟ ਸੈਰਮਨੀ ਵੀ ਰੋਕ ਦਿੱਤੀ ਗਈ ਸੀ। ਪਰ ਹੁਣ ਹਾਲਾਤ ਹੌਲੇ-ਹੌਲੇ ਸਧਰਨ ਹੋ ਰਹੇ ਹਨ।

Source

Leave a Reply

Your email address will not be published. Required fields are marked *

Leave a comment
scroll to top